Canada 'ਚ ਜਹਾਜ਼ ਹੋਇਆ ਕਰੈਸ਼, ਜਹਾਜ਼ 'ਚ ਸਵਾਰ ਸਨ ਦੋ ਭਾਰਤੀ ਟਰੇਨੀ ਪਾਇਲਟ, ਵਾਪਰ ਗਿਆ ਵੱਡਾ ਹਾਦਸਾ|OneIndia punjabi

2023-10-07 3

ਕੈਨੇਡਾ ਤੋਂ ਬਹੁਤ ਹੀ ਦੁੱਖਦਾਈਕ ਖਬਰ ਸਾਹਮਣੇ ਆ ਰਹੀ ਹੈ। ਕੈਨੇਡਾ ਦੇ ਵੈਨਕੂਵਰ ਨੇੜੇ ਚਿਲੀਵੈਕ 'ਚ ਇੱਕ ਛੋਟਾ ਜਹਾਜ਼ ਯਾਨੀਕਿ Light Aircraft ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ 'ਚ ਦੋ ਭਾਰਤੀ ਟਰੇਨੀ ਪਾਇਲਟਾਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ । ਸਥਾਨਕ ਮੀਡੀਆ ਮੁਤਾਬਕ ਜਹਾਜ਼ ਇੱਕ ਦਰੱਖਤ ਨਾਲ ਟਕਰਾਉਣ ਨਾਲ ਇਹ ਭਿਆਨਕ ਹਾਦਸਾ ਵਾਪਰਿਆ | ਮੀਡੀਆ ਰਿਪੋਰਟਸ ਅਨੁਸਾਰ ਹਾਦਸੇ 'ਚ ਮਰਨ ਵਾਲੇ ਦੋ ਭਾਰਤੀ ਪਾਇਲਟਾਂ ਦੇ ਨਾਮ ਅਭੈ ਗਡਰੂ ਅਤੇ ਯਸ਼ ਵਿਜੇ ਰਾਮੁਗੜੇ ਹੈ ਤੇ ਉਹ ਮੁੰਬਈ ਦੇ ਰਹਿਣ ਵਾਲੇ ਸਨ। ਦੱਸਦਈਏ ਕਿ ਸਥਾਨਕ ਅਧਿਕਾਰੀ ਮੌਕੇ 'ਤੇ ਪਹੁੰਚ ਕੇ ਜਾਂਚ ਕਰ ਰਹੇ ਹਨ।
.
A plane crashed in Canada, two Indian trainee pilots were on board, a big accident happened.
.
.
.
#PlaneCrash #CanadaPlaneCrash #BritishColumbiaPlaneCrash
~PR.182~